ਸੋਹਣੀ ਪੁਗ ਵਾਲਿਆ

Posted by on July 12, 2011

I wrote this, a short kavita, while in Maryland during Winter, finally found it now… (Originally posted: March 01, 2007)

ਪਿਆਰ ਨਾਲ ਜੀਏ ਨੀ, ਪਰ ਕਿਰਪਾਨ ਚੁਕਣੀ ਨਾ ਭੂਲੀ
ਜਦੋਂ ਪਿਆਰੇਆਂ ਨੂ ਮਾਰੇ ਜ੍ਹਾਲਮ, ਫਿਰ ਅਰਦਾਸਾਂ ਨਾਲ ਦਾਨਾਲੀ ਨੀ ਲਭਨੀ
ਪਿਆਰੇ ਸਿਖਾ, ਗੁਰੂ ਨੇ ਹੁਕਮ ਚਲਾਇਆ ਹੈ, ਨਾ ਕਿਸੇ ਜੀਵ ਤੋਂ ਡਰੀਂ ਨਾ ਡਰਾਈੰ
ਸੋਹਣੀਆਂ ਪੁਗਾਂ ਤੂ ਜ਼ਰੂਰ ਸਜਾਈੰ
ਪਰ ਇਕ ਇਕ ਲੜ ਵਿਚ, ਸ਼ਹੀਦਾਂ ਦਾ ਖੂਨ ਯਾਦ ਕਰੀਂ
ਗੁਰੂ ਦੇ ਪਿਆਰਿਆਂ ਨੇ, ਆਪਣੇ ਖੂਨ ਨਾਲ ਸਚ ਦੀ ਨਦੀ ਬਣਾਈ
ਸੋਹਣੀ ਪੁਗ ਵਾਲਿਆ, ਪਾਪ ਦੇ ਪੇਗ ਪੀ ਪੀ ਕੇ ਓਸ ਨਦੀ ਤੇ ਦਾਗ ਨਾ ਪਾਈਂ

Leave a Reply

Your email address will not be published. Required fields are marked *