ਲੋੜ ਸਿਰਾਂ ਦੀ ਪੈ ਗੀ

Posted by on January 20, 2010

ਮੇਰੇ ਖਾਲਸੇ ਆਖ ਦੇ ਨੇ
ਲੋੜ ਸਿਰਾਂ ਦੀ ਪੈ ਗੀ
ਪਰ ਜੇ ਜਿਗਰ ਫਿਕਾ ਹੈ
ਫਿਰ ਕੌਣ ਦੇਵੇ ਕੁਰਬਾਨੀ

ਦੇਖ ਮੇਰੇ ਗੁਰੂ ਆਜ ਦੇ ਖੇੜ
ਤੇ ਵੇਖ ਆਜ ਦੇ ਹਾਸੇ
ਜਿਥੇ ਤੂ ਸਮਜਾਉਂਦਾ ਸੀ
ਆਜ ਬੋਲਨ ਸ਼ਿੰਦਾ ਆਜ ਬੋਲਨ ਜੈਜ਼ੀ

ਤੇਰੇ ਬਾਬੇ ਤੇਰੇ ਖਾਲਸੇ
ਬੇਹ ਗੇ ਠੇਕੇ ਲਾ ਕੇ
ਪਿਆਰ ਦੀਆਂ ਗਲਾਂ ਓਹੀ ਕਰਦੇ
ਜੇੜੇ ਨਸ਼ਿਆਂ’ਚ ਦੁਬੇ ਨੇ

ਬਾਬਰ ਨੂ ਸਚਿਆਈ ਸਿਖਾਨ ਲੀ
ਗੁਰੂ ਤੂ ਬੋਲਿਆ ਧਰਮ ਦੇ ਖਾਤਰ
ਖਾਲਸੇਆਂ ਦੀ ਸਚਿਆਈ ਵੇਖੋ
ਪਿਆਰ ਨਾਲ ਚੂਮਦੇ ਬਾਬਰ ਦੇ ਚਿਤੜ

ਮੇਰੇ ਖਾਲਸੇ ਆਖ ਦੇ ਨੇ
ਲੋੜ ਸਿਰਾਂ ਦੀ ਪੈ ਗੀ
ਪਰ ਜੇ ਜਿਗਰ ਫਿਕਾ ਹੈ
ਫਿਰ ਕੌਣ ਦੇਵੇ ਕੁਰਬਾਨੀ

ਲੜਦੇ ਸਿਖ ਹਕ ਦੇ ਖਾਤਰ
ਕੜੀ ਸੇਵਾ ਕੜੀ ਗਦੀ ਉਤੇ ਕੇਦਾ ਹਕ
ਸੇਵਾ ਗਦੀ ਨੂ ਸੁਟੋ ਭਾਬੜ
ਗੁਰੂ ਭੂਲੇ ਨਹੀ ਹੋਣਾ ਖਾਲਸ

ਜੇੜੀ ਕੌਮ ਆਪਣੇ ਗੁਰੂ ਨੂ ਭੁਲੇ
ਓਹ ਰੁੜਦੀ ਫਿਰਦੀ ਮਰ ਜਾੰਦੀ ਹੈ
ਇਥੇਹਾਸ ਤੇ ਮਗਰੂਰ ਹੋ ਕੇ
ਖਾਲਸੇ, ਗੁਰੂ ਨਾ ਭੁਲ ਜਾਈਂ

ਇਥੇਹਾਸ ਨਹੀਂ ਤੇਰੀ ਜੜਾਂ ਦੀ ਤਾਕਤ
ਬਣ ਜਾ ਇਕ ਮਛਲੀ, ਸਮਜ ਗੁਰੂ ਨੂ ਪਾਣੀ
ਖਾਲਸੇਆਂ ਦੇ ਕਰਮ ਨੂ ਹੀ
ਇਥੇਹਾਸ ਜਾਨਇਆ ਜਾਨਦਾ

ਆਜ ਯਾਦ ਕਰੀਏਹ ਗੁਰੂ ਦੀਆਂ ਕਮਾਈਆਂ
ਖਾਲਸੇਓ ਆਜ ਕਰੀਏਹ ਗੁਰੂ ਦੇ ਬਚਨ
ਫਿਰ ਅਸਲੀ ਖਾਲਸਾ ਜਾਗੇ ਗਾ
ਤੇ ਦੁਨੀਆ ‘ਚ ਪੈਣ ਗੁਰੂ ਦੇ ਚਾਨਣ

Leave a Reply

Your email address will not be published. Required fields are marked *