Punjabi

Poems that are written in Punjabi.

ਆਪਣਾ ਮੂਲ ਪਛਾਨ

ਗੁਰੂ ਦੀ ਮੇਹਰਾਮਤਾਂ ਨਾਲ ਬੰਦੇ ਗਿਦੜ ਤੋ ਸ਼ੇਰ ਬਣੇ ਹੁਣ ਇਹ ਸਾਰੇ ਸ਼ੇਰ ਆਪਣੀ ਚੌਧਰੀ ਦਿਖਾਂਦੇ ਭੁਲ ਚੁਕੇ ਸਾਰੇ ਕਿਸ ਗਾਲ ਤੋਂ ਗੁਰੂ ਨੇ ਸ਼ੇਰਾਂ ਦਾ ਸਰੂਪ ਬਖਸ਼ਿਆ ਹੁਣ ਸਬ ਸ਼ੇਰਾਂ ਦੀ ਸਰੂਪ’ਚ ਗਿਦੜਾਂ ਵਾਂਗ ਜਿੰਦਗੀ ਜੀਂਦੇ ਇਕ ਵਾਰੀ ਏਨਾ ਨੇ ਆਪਣਾ ਮੂਲ ਪਛਾਨ ਲਇਆ ਫਿਰ ਕਿਓ ਨੀ ਇਹ ਸ਼ੇਰਾਂ ਦੀ ਕੌਮ ਦੁਆਰਾ ਤੋ ਰਾਜ … Continue reading »

Categories: Punjabi | Leave a comment

ਸੋਹਣੀ ਪੁਗ ਵਾਲਿਆ

I wrote this, a short kavita, while in Maryland during Winter, finally found it now… (Originally posted: March 01, 2007) ਪਿਆਰ ਨਾਲ ਜੀਏ ਨੀ, ਪਰ ਕਿਰਪਾਨ ਚੁਕਣੀ ਨਾ ਭੂਲੀ ਜਦੋਂ ਪਿਆਰੇਆਂ ਨੂ ਮਾਰੇ ਜ੍ਹਾਲਮ, ਫਿਰ ਅਰਦਾਸਾਂ ਨਾਲ ਦਾਨਾਲੀ ਨੀ ਲਭਨੀ ਪਿਆਰੇ ਸਿਖਾ, ਗੁਰੂ ਨੇ ਹੁਕਮ ਚਲਾਇਆ ਹੈ, ਨਾ ਕਿਸੇ ਜੀਵ ਤੋਂ ਡਰੀਂ ਨਾ ਡਰਾਈੰ ਸੋਹਣੀਆਂ … Continue reading »

Categories: Punjabi, Sikhi Poems | Leave a comment

ਲੋੜ ਸਿਰਾਂ ਦੀ ਪੈ ਗੀ

ਮੇਰੇ ਖਾਲਸੇ ਆਖ ਦੇ ਨੇ ਲੋੜ ਸਿਰਾਂ ਦੀ ਪੈ ਗੀ ਪਰ ਜੇ ਜਿਗਰ ਫਿਕਾ ਹੈ ਫਿਰ ਕੌਣ ਦੇਵੇ ਕੁਰਬਾਨੀ ਦੇਖ ਮੇਰੇ ਗੁਰੂ ਆਜ ਦੇ ਖੇੜ ਤੇ ਵੇਖ ਆਜ ਦੇ ਹਾਸੇ ਜਿਥੇ ਤੂ ਸਮਜਾਉਂਦਾ ਸੀ ਆਜ ਬੋਲਨ ਸ਼ਿੰਦਾ ਆਜ ਬੋਲਨ ਜੈਜ਼ੀ ਤੇਰੇ ਬਾਬੇ ਤੇਰੇ ਖਾਲਸੇ ਬੇਹ ਗੇ ਠੇਕੇ ਲਾ ਕੇ ਪਿਆਰ ਦੀਆਂ ਗਲਾਂ ਓਹੀ ਕਰਦੇ ਜੇੜੇ … Continue reading »

Categories: Poems, Punjabi | Leave a comment

ਤੇਰੇ ਦਰ ਤੇ

ਛਡ ਦਿਤੇ ਸਾਰੇ ਆਸ ਸੰਸਾਰ ਦੇ, ਮੈ ਪਇਆ ਹੁਣ ਤੇਰੇ ਚਰਨਾਂ ਤੇ ਭਾਵੇ ਮੈਨੂ ਕਬੂਲ ਕਰ ਲੇਹ ਭਾਵੇ ਮਾਰ ਦੇ ਹੁਣ ਮੈ ਨੀ ਜਾਣਦਾ ਕੀਤੇ ਪਰ ਤੇਰੇ ਦਰ ਤੇ

Categories: Poems, Punjabi | Leave a comment

ਮੈਂਹਗੀਆਂ ਮੰਗੀਆਂ

ਮੈ ਹਾਂ ਇਕ ਕੀੜਾ ਇਸ ਸ੍ਰਿਸ਼ਟੀ ਵਿਚ ਤੂ ਹੈਂ ਇਹ ਸ੍ਰਿਸ਼ਟੀ, ਤੂ ਹੈਂ ਸਭ ਕਿਛ ਮੈ ਹਾਂ ਇਕ ਬੂੰਦ ਪਾਣੀ ਦਾ, ਦਰਿਆ ਵਿਚ ਤੂ ਹੈ ਇਹ ਦਰਿਆ ਤੂ ਹੈ ਇਹ ਅਸਮਾਨ ਤੂ ਹੈ ਇਹ ਧਰਤੀ ਤੂ ਹੈ, ਤੂ ਹੈ, ਪਰ, ਕੀ ਮੈਂਹਗੀਆਂ ਸੀ ਮੰਗੀਆਂ ਦਰਸ਼ਨਾਂ ਜੋ ਤੂੰ ਦਰਸ਼ਨ ਨੀ ਦੇਂਦਾ ਵੇ ਜੇ ਸਿਰਫ ਪਿਆਰ ਦੀ … Continue reading »

Categories: Poems, Punjabi | Leave a comment